[go: nahoru, domu]

ਡਿਜੀਟਲ ਜੀਵਨਸ਼ੈਲੀ

3.5
10.1 ਲੱਖ ਸਮੀਖਿਆਵਾਂ
5 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
PEGI 3
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਆਪਣੀਆਂ ਡਿਜੀਟਲ ਆਦਤਾਂ ਦੀ ਪੂਰੀ ਜਾਣਕਾਰੀ ਦੇਖੋ ਅਤੇ ਤੁਸੀਂ ਜਦੋਂ ਚਾਹੋ ਡਿਸਕਨੈਕਟ ਕਰੋ।

ਆਪਣੀਆਂ ਡਿਜੀਟਲ ਆਦਤਾਂ ਦੀ ਰੋਜ਼ਾਨਾ ਮੁਤਾਬਕ ਜਾਣਕਾਰੀ ਦੇਖੋ:
• ਤੁਸੀਂ ਵੱਖ-ਵੱਖ ਐਪਾਂ ਕਿੰਨੀ ਵਾਰ ਵਰਤਦੇ ਹੋ
• ਤੁਹਾਨੂੰ ਕਿੰਨੀਆਂ ਸੂਚਨਾਵਾਂ ਮਿਲਦੀਆਂ ਹਨ
• ਤੁਸੀਂ ਆਪਣਾ ਫ਼ੋਨ ਕਿੰਨੀ ਵਾਰ ਦੇਖਦੇ ਹੋ ਜਾਂ ਆਪਣਾ ਡੀਵਾਈਸ ਕਿੰਨੀ ਵਾਰ ਅਣਲਾਕ ਕਰਦੇ ਹੋ

ਤੁਸੀਂ ਜਦੋਂ ਚਾਹੋ ਡਿਸਕਨੈਕਟ ਕਰੋ:
• ਰੋਜ਼ਾਨਾ ਦੇ ਐਪ ਟਾਈਮਰਾਂ ਨਾਲ ਤੁਸੀਂ ਇਹ ਸੀਮਾ ਸੈੱਟ ਕਰ ਸਕਦੇ ਹੋ ਕਿ ਐਪਾਂ ਨੂੰ ਕਿੰਨਾ ਵਰਤਣਾ ਹੈ।
• ਬੈੱਡਟਾਈਮ ਮੋਡ ਤੁਹਾਡੀ ਸਕ੍ਰੀਨ ਨੂੰ 'ਗ੍ਰੇਸਕੇਲ' ਵਿੱਚ ਬਦਲਣ ਦਾ ਸਮਾਂ ਨਿਯਤ ਕਰਕੇ ਤੁਹਾਨੂੰ ਰਾਤ ਨੂੰ ਨੀਂਦ ਲੈਣਾ ਯਾਦ ਕਰਵਾਉਂਦਾ ਹੈ, ਜਦਕਿ ਰਾਤ ਨੂੰ ਚੰਗੀ ਨੀਂਦ ਲਈ 'ਪਰੇਸ਼ਾਨ ਨਾ ਕਰੋ' ਮੋਡ ਸੂਚਨਾਵਾਂ ਨੂੰ ਸ਼ਾਂਤ ਕਰਦਾ ਹੈ।
• ਫੋਕਸ ਮੋਡ ਇੱਕ ਟੈਪ ਨਾਲ ਤੁਹਾਨੂੰ ਧਿਆਨ ਭਟਕਾਉਣ ਵਾਲੀਆਂ ਐਪਾਂ ਨੂੰ ਰੋਕਣ ਦਿੰਦਾ ਹੈ ਤਾਂ ਜੋ ਤੁਸੀਂ ਆਪਣਾ ਸਮਾਂ ਬਿਹਤਰ ਤਰੀਕੇ ਨਾਲ ਇਕਾਗਰ ਕਰ ਸਕੋ। ਜਦੋਂ ਤੁਸੀਂ ਕੰਮ 'ਤੇ, ਸਕੂਲ 'ਚ ਜਾਂ ਘਰ ਵਿੱਚ ਹੋਵੋ, ਤਾਂ ਤੁਸੀਂ ਫੋਕਸ ਮੋਡ ਨੂੰ ਸਵੈਚਲਿਤ ਤੌਰ 'ਤੇ ਚਾਲੂ ਕਰਕੇ ਖਲਲ ਘੱਟ ਕਰਨ ਲਈ ਇੱਕ ਸਮਾਂ-ਸੂਚੀ ਸੈੱਟ ਕਰ ਸਕਦੇ ਹੋ।

ਸ਼ੁਰੂਆਤ ਕਰੋ:
• ਆਪਣੇ ਫ਼ੋਨ ਦੇ ਸੈਟਿੰਗਾਂ ਮੀਨੂ ਵਿੱਚ 'ਡਿਜੀਟਲ ਜੀਵਨਸ਼ੈਲੀ' ਵਿਕਲਪ ਲੱਭੋ

ਕੀ ਤੁਹਾਡਾ ਕੋਈ ਸਵਾਲ ਹੈ? ਮਦਦ ਕੇਂਦਰ ਦੇਖੋ: https://support.google.com/android/answer/9346420
ਨੂੰ ਅੱਪਡੇਟ ਕੀਤਾ
29 ਅਪ੍ਰੈ 2024

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਐਪ ਸਰਗਰਮੀ ਅਤੇ 3 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ
ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

3.5
9.98 ਲੱਖ ਸਮੀਖਿਆਵਾਂ
Baljinder Singh Attwal
22 ਫ਼ਰਵਰੀ 2024
Good
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Sewa Singh
4 ਸਤੰਬਰ 2023
✔️👌
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Sewa Singh
3 ਜੁਲਾਈ 2023
👌
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਕਈ ਬੱਗ ਠੀਕ ਕੀਤੇ ਗਏ ਹਨ ਅਤੇ ਸਥਿਰਤਾ ਸੁਧਾਰ ਕੀਤੇ ਗਏ ਹਨ।